ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ

284

ਹਰ ਕਿਸੇ ਨੂੰ ਵਾਲ ਕਾਲੇ ਹੀ ਚੰਗੇ ਲੱਗਦੇ ਹਨ ਪਰ ਜਦ ਇਹ ਬਿਨਾਂ ਬੁਢਾਪੇ ਦੇ ਹੀ ਸਫ਼ੈਦ ਹੋ ਜਾਣ ਤਾਂ ਸਾਡਾ ਦਿਲ ਘਬਰਾ ਜਾਂਦਾ ਹੈ |ਪਰ ਤੁਹਾਨੂੰ ਜਾਨਣਾ ਹੋਵੇਗਾ ਕਿ ਵਾਲ ਸਫ਼ੈਦ ਕਿਉਂ ਹੋ ਜਾਂਦੇ ਹਨ ਉਹ ਵੀ ਜਦ ਸਾਡੀ ਖੇਡਣ-ਕੁੱਦਣਦੀ ਉਮਰ ਹੁੰਦੀ ਹੈ |ਜਦ ਵਾਲਾਂ ਵਿਚ ਮਿਲੇਨਿਨ ਪਿਗਮੇਂਟੇਸ਼ਨ ਦੀ ਕਮੀ ਹੋ ਜਾਂਦੀ ਹੈ ਤਦ ਵਾਲ ਆਪਣਾ ਕਾਲਾ ਰੰਗ ਖੋ ਦਿੰਦੇ ਹਨ ਅਤੇ ਸਫ਼ੈਦ ਹੋ ਜਾਂਦੇ ਹਨ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

ਹਾਲਾਂਕਿ ਵਾਲਾਂ ਦਾ ਸਫ਼ੈਦ ਹੋਣਾ ਅੱਜ-ਕੱਲ ਆਮ ਜਿਹੀ ਗੱਲ ਹੋ ਗਈ ਹੈ ਇਸ ਲਈ ਤੁਹਾਨੂੰ ਘਬਰਾਉਣਾ ਬਿਲਕੁਲ ਨਹੀਂ ਚਾਹੀਦਾ |ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਸਦਾ ਇਸਤੇਮਾਲ ਕਰਕੇ ਤੁਹਾਡੇ ਸਫ਼ੈਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ |ਆਓ ਜਾਣਦੇ ਹਾਂ ਇਹਨਾਂ ਨੁਸਖਿਆਂ ਬਾਰੇ:-

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

ਚਾਹ ਵਾਲੇ ਪੈਨ ਵਿਚ ਥੋੜਾ ਜਿਹਾ ਪਾਣੀ ਪਾਓ ,ਉਸ ਵਿਚ 2 ਚਮਚ ਚਾਹ ਵਾਲੀ ਪੱਟੀ ਪਾ ਕੇ ਉਬਾਲੋ ਅਤੇ ਜਦ ਇਹ ਪਾਣੀ ਠੰਡਾ ਹੋ ਜਾਵੇ ਤਾਂ ਇਸਨੂੰ ਛਾਣ ਕੇ ਆਪਣੇ ਵਾਲਾਂ ਵਿਚ ਲਗਾਓ |ਇਸਨੂੰ ਲਗਾਉਣ ਤੋਂ ਬਾਅਦ ਵਾਲਾਂ ਵਿਚ ਸ਼ੈਂਪੂ ਨਾ ਲਗਾਓ |ਆਪਣੀ ਡਾਇਟ ਵਿਚ ਕੜੀ ਪੱਤਾ ਜਰੂਰ ਸ਼ਾਮਿਲ ਕਰੋ |ਇਸਨੂੰ ਤੁਸੀਂ ਚੱਟਣੀ ਦੇ ਰੂਪ ਵਿਚ ਖਾ ਸਕਦੇ ਹੋ |ਇਸਨੂੰ ਖਾਣ ਨਾਲ ਵਾਲ ਸਫ਼ੈਦ ਹੋਣ ਤੋਂ ਰੁੱਕ ਜਾਣਗੇ |ਹੇਅਰ ਆੱਯਲ ਨਾਰੀਅਲ ਤੇਲ ਵਿਚ ਕੜੀ ਪੱਤਾ ਅਤੇ ਆਂਵਲਾ ਮਿਲਾ ਕੇ ਗਰਮ ਕਰੋ |ਇਸ ਤੇਲ ਨੂੰ ਲਗਾਤਾਰ ਲਗਾਉਣ ਨਾਲ ਵਾਲ ਮਜਬੂਤ ਹੋਣਗੇ ਅਤੇ ਉਹਨਾਂ ਦਾ ਪੁਰਾਣਾ ਰੰਗ ਵਾਪਸ ਆ ਜਾਵੇਗਾ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

ਆਂਵਲਾ ਹੋਵੇ ਜਾਂ ਉਸਦਾ ਪਾਊਡਰ ਇਹ ਦੋਨੋਂ ਹੀ ਵਾਲਾਂ ਨੂੰ ਕਾਲਾ ਕਰਨ ਵਿਚ ਮੱਦਦਗਾਰ ਹੁੰਦੇ ਹਨ |ਆਂਵਲੇ ਦਾ ਰਸ ਜੇਕਰ ਬਦਾਮ ਦੇ ਤੇਲ ਵਿਚ ਮਿਕਸ ਕਰਕੇ ਵਾਲਾਂ ਵਿਚ ਲਗਾਇਆ ਜਾਵੇ ਤਾਂ ਤੁਹਾਡੇ ਵਾਲ ਕਾਲੇ ਹੋ ਜਾਣਗੇ |ਘੱਟ ਉਮਰ ਵਿਚ ਹੀ ਵਾਲ ਸਫ਼ੈਦ ਮਰਦਾਂ ਵਿਚ ਇਹ ਇਕ ਆਮ ਸਮੱਸਿਆ ਹੈ |ਸਮੇਂ ਤੋਂ ਪਹਿਲਾਂ ਹੀ ਵਾਲ ਸਫ਼ੈਦ ਹੋ ਜਾਣ ਦੇ ਕਈ ਕਾਰਨ ਹੋ ਸਕਦੇ ਹਨ ਜਿੰਨਾ ਵਿਚ ਅਨਿਯਮਿਤ ਦਿਨਚਾਰਿਆ ,ਖਾਣੇ ਵਿਚ ਪੋਸ਼ਕ ਤੱਤਾਂ ਦੀ ਕਮੀ ਕਮਜੋਰੀ ਅਤੇ ਅਨੁਵੰਸ਼ਿਕ ਕਾਰਨ ਮੁੱਖ ਹਨ |ਅਜਿਹੀ ਸਥਿਤੀ ਵਿਚ ਵਾਲਾਂ ਨੂੰ ਦੁਬਾਰਾ ਕਾਲਾ ਬਣਾਉਣ ਦੇ ਲਈ ਇਕ ਵਧੀਆ ਡਾਇਟ ਪਲੈਨ ਅਤੇ ਪ੍ਰਕਿਰਤਿਕ ਨੁਸਖਿਆਂ ਤੋਂ ਬੇਹਤਰ ਕੋਈ ਵੀ ਉਪਾਅ ਨਹੀਂ ਹੈ |ਆਓ ਜਾਣਦੇ ਹਾਂ | ਅੱਜ ਅਜਿਹੇ ਹੀ ਕੁੱਝ ਅਸਾਂ ਘਰੇਲੂ ਨੁਸਖਿਆਂ ਦੇ ਬਾਰੇ ਜਿੰਨਾਂ ਦਾ ਇਸਤੇਮਾਲ ਕਰਕੇ ਵਾਲਾਂ ਨੂੰ ਫਿਰ ਤੋਂ ਕਾਲਾ ਕੀਤਾ ਜਾ ਸਕੇ

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

1-ਆਂਵਲੇ ਦੇ ਕੁੱਝ ਟੁਕੜਿਆਂ ਨੂੰ ਨਾਰੀਅਲ ਤੇਲ ਵਿਚ ਉਬਾਲ ਲਵੋ |ਇਹਨਾਂ ਨੂੰ ਇੰਨਾਂ ਉਬਾਲੋ ਕਿ ਆਂਵਲੇ ਕਾਲੇ ਹੋ ਜਾਣ| ਇਸ ਤੇਲ ਨੂੰ ਰੋਜਾਨਾ ਵਾਲਾਂ ਵਿਚ ਲਗਾਉਣ ਨਾਲ ਸਫ਼ੈਦ ਵਾਲ ਦੁਬਾਰਾ ਕਾਲੇ ਹੋਣ ਲੱਗਦੇ ਹਨ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

2-ਸੂਰਜਮੁਖੀ ,ਖੁਬਾਨੀ ,ਕਣਕ ,ਅਜਮੋਦ ਅਤੇ ਪਾਲਕ ਆਦਿ ਲੋਹ ਤੱਤਾਂ ਨਾਲ ਭਰਪੂਰ ਚੀਜਾਂ ਦਾ ਸੇਵਨ ਕਰੋ |ਕੇਲਾ ,ਗਾਜਰ ਅਤੇ ਮੱਛੀ ਜਿਹੀਆਂ ਆਯੋਡੀਨ ਯੁਕਤ ਚੀਜਾਂ ਖਾਣੀਆਂ ਵੀ ਫਾਇਦੇਮੰਦ ਹੁੰਦੀਆਂ ਹਨ |ਇਸ ਤੋਂ ਇਲਾਵਾ ਵਿਟਾਮਿਨ B5 ਅਤੇ B2 ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

3-ਅਦਰਕ ਨੂੰ ਛਿੱਲ ਕੇ ਮਿਕਸਰ ਇਚ ਪੀਸ ਲਵੋ |ਇਸਨੂੰ ਛਾਣ ਕੇ ਰਸ ਕੱਢ ਲਵੋ |ਫਿਰ ਅਦਰਕ ਦੇ ਰਸ ਵਿਚ ਸ਼ਹਿਦਮਿਲਾ ਕੇ ਵਾਲਾਂ ਦੀਆਂ ਜੜਾਂ ਵਿਚ ਲਗਾਓ |1 ਘੰਟੇ ਬਾਅਦ ਵਾਲਾਂ ਨੂੰ ਧੋ ਲਵੋ |ਲਗਾਤਾਰ ਇਹ ਉਪਾਅ ਕਰਨ ਨਾਲ ਘੱਟ ਉਮਰ ਵਿਚ ਹੋਏ ਸਫ਼ੈਦ ਵਾਲ ਫਿਰ ਤੋਂ ਕਾਲੇ ਹੋ ਜਾਣਗੇ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

4-ਨਾਰੀਅਲ ਤੇਲ ਵਿਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾਓ |ਇਹ ਉਪਾਅ ਰੋਜ ਕਰੋ ਤੁਹਾਡੇ ਸਫ਼ੈਦ ਵਾਲ ਕਾਲੇ ਹੋ ਜਾਣਗੇ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

5-ਹਫਤੇ ਵਿਚ ਦੋ ਵਾਰ ਗਾਂ ਦੇ ਦੁੱਧ ਨਾਲ ਬਣੀ ਲੱਸੀ ਨੂੰ ਵਾਲਾਂ ਦੀਆਂ ਜੜਾਂ ਵਿਚ ਲਗਾਓ |ਘੱਟ ਉਮਰ ਵਿਚ ਕਦੇ ਵੀ ਵਾਲ ਸਫ਼ੈਦ ਨਹੀਂ ਹੋਣਗੇ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

6-ਨਾਰੀਅਲ ਤੇਲ ਵਿਚ ਕੜੀ ਪੱਤਾ ਉਬਾਲੋ ਜਦ ਕੜੀ ਪੱਤਾ ਕਾਲਾ ਹੋ ਜਾਵੇ ਤਾਂ ਤੇਲ ਨੂੰ ਠੰਡਾ ਕਰਕੇ ਕਿਸੇ ਬੋਤਲ ਵਿਚ ਭਰ ਲਵੋ |ਇਸ ਤੇਲ ਨੂੰ ਰੋਜਾਨਾ ਆਪਣੇ ਵਾਲਾਂ ਵਿਚ ਲਗਾਓ ਤੁਹਾਨੂੰ ਬਹੁਤ ਲਾਭ ਹੋਵੇਗਾ |

7-ਲੌਕੀ ਨੂੰ ਸੁਕਾ ਕੇ ਨਾਰੀਅਲ ਤੇਲ ਵਿਚ ਉਬਾਲ ਲਵੋ |ਇਸ ਤੇਲ ਨੂੰ ਛਾਣ ਕੇ ਬੋਤਲ ਵਿਚ ਭਰ ਲਵੋ |ਇਸ ਤੇਲ ਦੀ ਰੋਜਾਨਾ ਮਾਲਿਸ਼ ਕਰਨ ਨਾਲ ਵਾਲ ਕਾਲੇ ਹੋ ਜਾਣਗੇ |

8-ਕੱਚੇ ਪਿਆਜ ਦੇ ਟੁੱਕੜੇ ਕਰਕੇ ਮਿਕਸਰ ਵਿਚ ਪੀਸ ਲਵੋ |ਇਸਦਾ ਰਸ ਵਾਲਾਂ ਦੀਆਂ ਜੜਾਂ ਵਿਚ ਲਗਾਓ |ਨਿਯਮਿਤ ਉਪਯੋਗ ਨਾਲ ਘੱਟ ਉਮਰ ਵਿਚ ਸਫ਼ੈਦ ਹੋਏ ਵਾਲ ਕਾਲੇ ਹੋ ਜਾਂਦੇ ਹਨ |ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

9-ਦੋ ਚਮਚ ਮਹੈਂਦੀ ਪਾਊਡਰ ,ਇਕ ਚਮਚ ਦਹੀਂ ,ਇਕ ਚਮਚ ਮੇਥੀ-ਦਾਣਾ ਪਾਊਡਰ ,ਤਿੰਨ ਚਮਚ ਕੌਫੀ ,ਦੋ ਚਮਚ \ਤੁਲਸੀ ਪਾਊਡਰ ਦੇ ਮਿਸ਼ਰਣ ਨੂੰ ਵਾਲਾਂ ਵਿਚ ਲਗਾਓ ਅਤੇ ਤਿੰਨ ਘੰਟਿਆਂ ਬਾਅਦ ਸਿਰ ਧੋ ਲਵੋ |

10-ਅੱਧੇ ਕੱਪ ਦਹੀਂ ਵਿਚ ਇਕ ਗ੍ਰਾਮ ਕਾਲੀ ਮਿਰਚ ਅਤੇ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾਓ ਬਹੁਤ ਫਾਇਦਾ ਹੋਵੇਗਾ |

11-ਅਮਰੂਦ ਦੇ ਪੱਤਿਆਂ ਦਾ ਪੇਸਟ ਬਣਾ ਕੇ ਵਾਲਾਂ ਵਿਚ ਲਗਾਓ ਇਸ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ |

12-ਵਾਲ ਧੋਣ ਤੋਂ ਪਹਿਲਾਂ ਵਾਲਾਂ ਵਿਚ ਐਲੋਵੈਰਾ ਜੈੱਲ ਦੀ ਮਸਾਜ ਕਰੋ |ਤੁਹਾਡੇ ਵਾਲ ਇਸ ਨਾਲ ਘਨੇ ਅਤੇ ਕਾਲੇ ਹੋ ਜਾਣਗੇ |

GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News  GoldenPunjab.com ਸਫੈਦ ਹੋਏ ਵਾਲਾਂ ਨੂੰ ਹਮੇਸ਼ਾ ਲਈ ਕਾਲੇ ਕਰਨ ਦਾ 100 ਸਾਲ ਪੁਰਾਣਾ ਘਰੇਲੂ ਨੁਸਖਾ News

13-250 ਸਰੋਂ ਦੇ ਤੇਲ ਵਿਚ ਮਹੈਂਦੀ ਦੇ ਪੱਤਿਆਂ ਨੂੰ ਉਬਾਲੋ |ਇਸ ਤੇਲ ਨੂੰ ਛਾਣ ਕੇ ਬੋਤਲ ਵਿਚ ਭਰ ਕੇ ਰੱਖ ਲਵੋ |ਇਸਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਰੋਜ਼ਾਨਾ ਆਪਣੇ ਵਾਲਾਂ ਵਿਚ ਲਗਾਓ |

14-ਆਂਵਲੇ ਦੇ ਨਾਲ ਅੰਬ ਦੀ ਗੁੱਠਲੀ ਨੂੰ ਪਾਣੀ ਵਿਚ ਮਿਲਾ ਕੇ ਪੀਸ ਲਵੋ |ਇਸ ਮਿਸ਼ਰਣ ਨੂੰ ਵਾਲਾਂ ਵਿਚ ਲਗਾ ਕੇ ਵਾਲਾਂ ਨੂੰ 1 ਘੰਟੇ ਬਾਅਦ ਧੋ ਲਵੋ |

15-ਹਰੇ ਆਂਵਲੇ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜਾਂ ਵਿਚ ਲਗਾਓ ਜਾਂ ਆਂਵਲੇ ਦੇ ਪਾਊਡਰ ਵਿਚ ਨਿੰਬੂ ਦਾ ਰਸ ਮਿਲਾ ਕੇ ਲਗਾਓ |